Punjab
18 ਅਕਤੂਬਰ ਨੂੰ ਹੋਣ ਵਾਲੀ ‘‘ਅਧਿਆਪਕ-ਮਾਪੇ’’ ਮਿਲਣੀ ਦੀ ਤਾਰੀਕ ਬਦਲੀ
- by Gurpreet Singh
- October 14, 2024
- 0 Comments
ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 18 ਅਕਤੂਬਰ 2024 ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਦੀ ਮਿਤੀ ਬਦਲਕੇ ਹੁਣ 22 ਅਕਤੂਬਰ 2024 ਮੰਗਲਵਾਰ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਐੱਸਸੀ, ਬੀਸੀ ਅਧਿਆਪਕ ਜਥੇਬੰਦੀ ਨੇ ਸਿੱਖਿਆ ਵਿਭਾਗ ਵੱਲੋਂ 18 ਅਕਤੂਬਰ ਨੂੰ ਕਰਵਾਈ ਜਾ ਰਹੀ ਅਧਿਆਪਕ-ਮਾਪੇ ਮਿਲਣੀ ਦੀ ਤਰੀਕ ਚਾਰ ਤੋਂ ਪੰਜ ਦਿਨ ਅੱਗੇ ਪਾਉਣ
