Punjab

ਨਹੀਂ ਬੰਦ ਹੋਈਆਂ ਆਨਲਾਈਨ ਗੱਡੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦੇ ਖਿਲਾਫ਼ ਅੱਜ ਆਨਲਾਈਨ ਅਤੇ ਆਫ਼ਲਾਈਨ ਟਰਾਂਸਪੋਰਟ ਸਰਵਿਸਜ਼ ਜਿਵੇਂ ਕਿ ਓਲਾ, ਊਬਰ ਬਾਈਕ, ਕੈਬ, ਆਟੋ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਪਰ ਹੜਤਾਲ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ। ਆਵਾਜਾਈ ਆਮ ਵਾਂਗ ਚੱਲ ਰਹੀ ਸੀ। ਹਾਲਾਂਕਿ, ਕੁੱਝ ਆਨਲਾਈਨ ਸਰਵਿਸਜ਼ ਵਾਲੇ ਡਰਾਈਵਰ ਹੜਤਾਲ

Read More