ਫਰਾਂਸ, ਯੂਰਪ ਤੇ ਭਾਰਤ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਦਾ ਆਪਸ ਵਿੱਚ ਕੀ ਕਨੈਕਸ਼ਨ, ਕੌਣ ਹੈ ਪਿੱਛੇ ?
ਫਰਾਂਸ ਸਮੇਤ ਯੂਰੋਪ ਦੇ ਕਈ ਦੇਸ਼ਾਂ ਵਿੱਚ ਇਸ ਵੇਲੇ ਹਿੰਸਕ ਪ੍ਰਦਰਸ਼ਨਾਂ ਦੀ ਲਹਿਰ ਚੱਲ ਰਹੀ ਹੈ। 17 ਅਕਤੂਬਰ ਤੋਂ ਸ਼ੁਰੂ ਹੋਏ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੇ ਫਰਾਂਸ ਅਤੇ ਹੋਰ ਯੂਰੋਪੀ ਦੇਸ਼ਾਂ ਵਿੱਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਹਾਲਾਂਕਿ ਸਰਕਾਰੀ ਸਖਤੀ ਨਾਲ ਕੁਝ ਥਾਵਾਂ ’ਤੇ ਹਿੰਸਾ ਥੋੜ੍ਹੀ ਘਟੀ ਹੈ, ਪਰ 24 ਅਕਤੂਬਰ ਨੂੰ ਫਰਾਂਸ ਵਿੱਚ ਦੂਜੇ
