ਪਤੀ ਅਤੇ ਸਹੁਰੇ ਘਰ ਦੀ ਜਾਇਦਾਦ ‘ਤੇ ਪਤਨੀ ਦਾ ਕਿੰਨਾ ਹੱਕ ਹੈ? ਇਹ ਜਾਣਨਾ ਹਰ ਔਰਤ ਲਈ ਜ਼ਰੂਰੀ ਹੈ..
ਦਿੱਲੀ : ਔਰਤਾਂ ਨੂੰ ਉਨ੍ਹਾਂ ਦੀ ਜੱਦੀ ਜਾਇਦਾਦ ਭਾਵ ਪਿਤਾ ਦੀ ਜਾਇਦਾਦ ‘ਤੇ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਗਏ ਹਨ। ਹਾਲਾਂਕਿ ਦੇਸ਼ ਦੀਆਂ ਜ਼ਿਆਦਾਤਰ ਔਰਤਾਂ ਪਿਤਾ ਦੀ ਜਾਇਦਾਦ ‘ਚ ਆਪਣਾ ਹਿੱਸਾ ਨਹੀਂ ਲੈਂਦੀਆਂ। ਪਰ ਕੀ ਤੁਸੀਂ ਜਾਣਦੇ ਹੋ ਕਿ ਔਰਤਾਂ ਨੂੰ ਆਪਣੇ ਪਤੀ ਅਤੇ ਸੱਸ-ਸਹੁਰੇ ਦੀ ਜਾਇਦਾਦ ਵਿੱਚ ਕਿੰਨਾ ਅਧਿਕਾਰ ਹੈ? ਆਮ ਤੌਰ ‘ਤੇ ਮੰਨਿਆ