ਇੱਕ ਕਨਾਲ ’ਚੋਂ ਹੀ ਲੈਣ ਲੱਗਾ 10 ਕਿੱਲਿਆਂ ਦੀ ਪੈਦਾਵਾਰ, ਹੋਣ ਲੱਗੀ ਕਰੋੜਾਂ ਦੀ ਟਰਨਓਵਰ
ਸ਼ਹੀਦ ਭਗਤ ਸਿੰਘ ਨਗਰ ਦਾ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਸੇਖੋਂ ਇੱਕ ਕਨਾਲ ਵਿੱਚੋਂ 12 ਲੱਖ ਤੱਕ ਆਲੂ ਦੇ ਬੀਜ ਤਿਆਰ ਕਰ ਰਿਹਾ ਹੈ।
Progressive story
ਸ਼ਹੀਦ ਭਗਤ ਸਿੰਘ ਨਗਰ ਦਾ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਸੇਖੋਂ ਇੱਕ ਕਨਾਲ ਵਿੱਚੋਂ 12 ਲੱਖ ਤੱਕ ਆਲੂ ਦੇ ਬੀਜ ਤਿਆਰ ਕਰ ਰਿਹਾ ਹੈ।
ਭੋਪਾਲ ਦਾ ਅਗਾਂਹਵਧੂ ਕਿਸਾਨ ਥੋੜ੍ਹੇ ਜਿਹੇ ਖਰਚੇ ਵਿੱਚ ਬੈਕਟੀਰੀਆ ਵਿਕਸਿਤ ਕਰਕੇ ਕੀਟਨਾਸ਼ਕ ਦੇ ਰੂਪ ਵਿੱਚ ਬੈਕਟੀਰੀਆ ਦੀ ਸਫਲਤਾਪੂਰਵਕ ਵਰਤੋਂ ਕਰ ਰਿਹਾ ਹੈ।
jaggery health benefits-ਤੁਸੀਂ ਇੱਕ ਲੱਖ ਰੁਪਏ ਕੀਮਤ ਵਾਲਾ ਗੁੜ (jaggery) ਵੀ ਦੇਖੋਗੇ। ਜੀ ਹਾਂ ਇਹ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਇੱਕ ਕਿਸਾਨ ਲੈ ਕੇ ਆ ਰਿਹਾ ਹੈ।
ਅਸਲ ਵਿੱਚ ਇਹ ਪਿੰਡ ਪਰਾਲੀ ਸਾੜਨ ਦੇ ਝੰਜਟ ਤੋਂ ਸਦਾ ਲਈ ਮੁਕਤ ਹੋ ਚੁੱਕਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਿਸਾਨਾਂ ਨੇ ਆਪਣੀ ਜੇਬ ਵਿੱਚੋਂ ਇੱਕ ਵੀ ਪੈਸਾ ਖ਼ਰਚੇ ਬਿਨਾਂ ਹੀ ਇਹ ਕਾਰਨਾਮਾ ਕਰ ਦਿਖਾਇਆ ਹੈ।
inspirational story,Barnala -ਟਰੇਨੀ ਪਾਇਲਟ ਵਜੋਂ ਆਪਣਾ ਕੋਰਸ ਖ਼ਤਮ ਕਰਕੇ ਘਰ ਪਹੁੰਚੀ ਨੇੜਲੇ ਪਿੰਡ ਮਨਾਲ ਦੀ ਲੜਕੀ ਕੁਲਵੀਰ ਕੌਰ ਦਾ ਪਿੰਡ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਕੁਲਵੀਰ ਕੌਰ ਦਾ ਪਿਤਾ ਛੋਟਾ ਕਿਸਾਨ ਹੈ।