ਜੰ ਗ ਵਾਲੇ ਮੁਲਕ ‘ਚ ਉੱਠੀ ਇੱਕ ਹੋਰ ਮੁਸੀ ਬਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂ ਸ ਅਤੇ ਯੂਕ ਰੇਨ ਵਿਚਕਾਰ ਯੁੱ ਧ ਅੱਜ 11ਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ। ਯੂਕਰੇਨ ਦੀ ਰਾਜਧਾਨੀ ਕੀਵ ਦੇ ਉੱਤਰੀ ਪੱਛਮੀ ਵਿੱਚ ਮੌਜੂਦ ਸ਼ਹਿਰਾਂ ‘ਤੇ ਰੂਸੀ ਫ਼ੌਜ ਦੇ ਹਮ ਲੇ ਲਗਾਤਾਰ ਜਾਰੀ ਹਨ। ਇਰਪਿਨ ਵਿੱਚ ਲੋਕ ਸੁਰੱਖਿਅਤ ਥਾਂਵਾਂ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਜਾਂ