India

ਸਰਕਾਰ ਦੇ ਸਰਵੇ ‘ਚ ਵੱਡਾ ਖੁਲਾਸਾ, ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲ ਲੈ ਰਹੇ ਨੇ 12 ਗੁਣਾ ਵੱਧ ਫੀਸ

ਭਾਰਤ ਸਰਕਾਰ ਦੀ ਵਿਆਪਕ ਮਾਡਿਊਲਰ ਸਰਵੇਖਣ (CMS) ਰਿਪੋਰਟ, ਜੋ ਰਾਸ਼ਟਰੀ ਨਮੂਨਾ ਸਰਵੇਖਣ (NSS) ਦੇ 80ਵੇਂ ਦੌਰ ਦਾ ਹਿੱਸਾ ਹੈ, ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ‘ਤੇ ਹੋਣ ਵਾਲੇ ਖਰਚੇ ਦੀ ਅਸਮਾਨਤਾ ਨੂੰ ਉਜਾਗਰ ਕੀਤਾ ਹੈ। ਇਹ ਸਰਵੇਖਣ ਅਪ੍ਰੈਲ-ਜੂਨ 2025 ਦੌਰਾਨ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਮੌਜੂਦਾ ਅਕਾਦਮਿਕ ਸਾਲ (2025-26) ਵਿੱਚ ਸਕੂਲ

Read More
Punjab

ਪ੍ਰਾਈਵੇਟ ਸਕੂਲਾਂ ਦਾ ਫ਼ਰਮਾਨ: ਨਸ਼ਾ ਤਸਕਰਾਂ ਦੇ ਬੱਚਿਆਂ ਨੂੰ ਨਹੀਂ ਪੜ੍ਹਾਉਣਗੇ, ਕੱਟੇ ਜਾਣਗੇ ਨਾਮ..

ਮਾਨਸਾ : ਜ਼ਿਲ੍ਹੇ ਵਿੱਚ ਕਿਸੇ ਵੀ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਨਸ਼ਾ ਤਸਕਰਾਂ ਦੇ ਬੱਚਿਆਂ ਦੇ ਨਾਮ ਕੱਟ ਦਿੱਤੇ ਜਾਣਗੇ। ਇੰਨਾ ਹੀ ਨਹੀਂ ਨਸ਼ਾ ਵੇਚ ਕੇ ਲੋਕਾਂ ਦੇ ਧੀਆਂ-ਪੁੱਤਾਂ ਨੂੰ ਬਰਬਾਦ ਕਰਨ ਵਾਲੇ ਲੋਕਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਇਹ ਵੱਡਾ ਐਲਾਨ ਸਮੂਹ ਪ੍ਰਾਈਵੇਟ ਸਕੂਲਾਂ ਦੀ ਪ੍ਰਾਈਵੇਟ ਸਕੂਲ ਯੂਨੀਅਨ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ

Read More
Punjab

ਨਹੀਂ ਮੰਨ ਰਹੇ ਕਈ ਸਕੂਲ ਸਰਕਾਰ ਦੇ ਨਿਰਦੇਸ਼ਾਂ ਨੂੰ,ਸ਼ਰੇਆਮ ਉੱਡ ਰਹੀਆਂ ਹਨ ਧੱਜੀਆਂ,ਨਿੱਜੀ ਰਿਪੋਰਟ ਵਿੱਚ ਹੋਇਆ ਖੁਲਾਸਾ

ਚੰਡੀਗੜ੍ਹ : ਪ੍ਰਾਈਵੇਟ ਸਕੂਲਾਂ ਵਿੱਚ ਕਿਤਾਬਾਂ ਜਿਆਦਾ ਮੁੱਲ ਵਿੱਚ ਧੜੱਲੇ ਨਾਲ ਵੇੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਿਨਾਂ ਕਿਸੇ ਡਰ ਦੇ ਕੈਂਪਸ ਅੰਦਰ ਕਿਤਾਬਾਂ ਵੇਚਣ ਦਾ ਕੰਮ ਚੱਲ ਰਿਹਾ ਹੈ। ਇੰਨਾ ਹੀ ਨਹੀਂ ਇਸ ਵਾਰ ਕਿਤਾਬਾਂ ਦੀਆਂ ਕੀਮਤਾਂ ਵਿੱਚ ਪਿਛਲੇ ਸਾਲ ਨਾਲੋਂ 40 ਫੀਸਦੀ ਦਾ ਵਾਧਾ ਕੀਤਾ ਗਿਆ ਹੈ।ਇਹ ਦਾਅਵਾ ਇੱਕ ਨਿੱਜੀ ਅਖਬਾਰ ਨੇ

Read More