India

ਸਰਕਾਰ ਇਸ ਨਿੱਜੀ ਬੈਂਕ ਨੂੰ ਬੇਚ ਰਹੀ ਹੈ ਆਪਣੀ ਹਿੱਸੇਦਾਰੀ , ਜਾਣੋ ਪੂਰਾ ਪਲਾਨ

ਸਰਕਾਰ ਆਪਣੀ ਹਿੱਸੇਦਾਰੀ ਵੇਚ ਕੇ ਨਿੱਜੀ ਖੇਤਰ ਦੇ ਐਕਸਿਸ ਬੈਂਕ ਤੋਂ ਬਾਹਰ ਹੋਣ ਜਾ ਰਹੀ ਹੈ। ਕੇਂਦਰ ਸਰਕਾਰ ਦੀ  ਸਪੇਸਿਫਾਈਡ ਅੰਡਰਟੇਕਿੰਗ ਆਫ ਦ ਯੂਨਿਟ ਟਰੱਸਟ ਆਫ ਇੰਡੀਆ ਦੇ ਜ਼ਰੀਏ ਐਕਸਿਸ ਬੈਂਕ ਵਿੱਚ 1.55 ਫੀਸਦੀ ਹਿੱਸੇਦਾਰੀ ਵੇਚਣ ਦੀ ਯੋਜਨਾ ਹੈ

Read More