ਪ੍ਰਿੰਕਲ ਫਾਇਰਿੰਗ ਮਾਮਲੇ ‘ਚ ਨਵਾਂ ਖੁਲਾਸਾ: 10 ਦਿਨ ਪਹਿਲਾਂ ਯੂਪੀ ਤੋਂ ਮੰਗਵਾਏ ਗਏ ਸੀ ਹਥਿਆਰ
ਲੁਧਿਆਣਾ ‘ਚ ਜੁੱਤੀ ਕਾਰੋਬਾਰੀ ਪ੍ਰਿੰਕਲ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਨਵੇਂ ਖੁਲਾਸੇ ਹੋਏ ਹਨ। ਗੈਂਗਸਟਰ ਰਿਸ਼ਭ ਬੈਨੀਪਾਲ ਉਰਫ਼ ਨਾਨੂ ਨੇ ਘਟਨਾ ਤੋਂ 10 ਦਿਨ ਪਹਿਲਾਂ ਯੂਪੀ ਤੋਂ 3 ਤੋਂ 4 ਹਥਿਆਰ ਮੰਗਵਾਏ ਸਨ। ਸ਼ੂਟਰ ਫਰੈਸ਼ਰ ਸੀ। ਇਸ ਲਈ ਘਟਨਾ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਉਸ ਨੂੰ ਬਰਾਊਨ ਰੋਡ ‘ਤੇ ਇਕ ਹੋਟਲ ਵਿਚ ਰੱਖਿਆ