ਮੁਲਕ ਦੇ ਆਜ਼ਾਦੀ ਦੀ ਪੌਣੀ ਸਦੀ
ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਇਸ ਵਾਰ ਭਾਰਤ ਲਈ ਆਜ਼ਾਦੀ ਦਾ ਦਿਹਾੜਾ ਇਸ ਵਾਸਤੇ ਖ਼ਾਸ ਹਾ ਕਿਉਂਕਿ ਇਹ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਹੈ। ਇੱਕ ਲੰਮੇ ਸੰਘਰਸ਼ ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਸੀ। ਅੰਗਰੇਜ਼ ਹਕੂਮਤ ਦੀ 200 ਸਾਲ ਤੱਕ ਲੰਮੀ ਗੁਲਾਮੀ ਹੰਢਾਉਣ ਵੇਲੇ ਅਨੇਕਾਂ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਅਜੇ ਵੀ ਇਤਿਹਾਸ ਦੇ