Pvt ਹਸਪਤਾਲਾਂ ਦੇ ਮੁਫ਼ਤ ਇਲਾਜ ਦੇ 26 ਫ਼ੀਸਦੀ ਬਿੱਲ ਜ਼ਾਅਲੀ
ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ ‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਨਿੱਜੀ ਹਸਪਤਾਲਾਂ ਵੱਲੋਂ ਆਯੂਸ਼ਮਾਨ ਭਾਰਤ ਸਕੀਮ ਤਹਿਤ ਮੁਫਤ ਇਲਾਜ ਬੰਦ ਕੀਤਾ ਗਿਆ ਤੋਂ ਇੰਨਾ ਰੌਲਾ ਰੱਪਾ ਨਹੀਂ ਪਿਆ ਪਰ ਜਦੋਂ ਕੁਝ ਦਿਨ ਪਹਿਲਾਂ ਪੀਜੀਆਈ ਵੱਲੋਂ ਸੂਬੇ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਨਾਹ ਕਰ ਦਿੱਤੀ ਗਈ ਤਾਂ ਇੱਕ ਦਮ ਚੀਕ ਚਿਹਾੜਾ ਪਾ ਗਿਆ। ਪੀਜੀਆਈ