ਭਗਵੰਤ ਮਾਨ ਦੇ ਰਾਹ ‘ਚ ਆਪਣਿਆਂ ਨੇ ਵਿਛਾਏ ਕੰਡੇ
‘ਦ ਖ਼ਾਲਸ ਬਿਊਰੋ : ਭਗਵੰਤ ਸਿੰਘ ਮਾਨ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਫੁੱਲਾਂ ਦੇ ਸੇਜ਼ ਨਹੀਂ ਸਗੋਂ ਪੈਰ ਪੈਰ ‘ਤੇ ਕੰਡੇ ਖਿਲਰੇ ਪਏ ਹਨ। ਇਹ ਕੰਡੇ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਆਪਣਿਆਂ ਨੇ ਵਿਛਾਏ ਹਨ। ਇੰਨਾਂ ਕੰਡਿਆਂ ਨੂੰ ਮੁੱਖ ਮੰਤਰੀ ਮਾਨ ਵਾਸਤੇ ਚੁਗਣਾ ਮੁਸ਼ਕਲ ਤਾਂ ਹੋ ਹੀ ਰਿਹਾ ਹੈ ਸਗੋਂ ਇੰਨਾਂ