ਫਰਾਂਸ-ਬ੍ਰਿਟੇਨ ਤੋਂ ਬਾਅਦ, ਕੈਨੇਡਾ ਵੀ ਫਲਸਤੀਨ ਨੂੰ ਦੇਵੇਗਾ ਮਾਨਤਾ, ਪ੍ਰਧਾਨ ਮੰਤਰੀ ਕਾਰਨੀ ਨੇ ਕੀਤਾ ਐਲਾਨ
ਕੈਨੇਡਾ ਨੇ ਫਲਸਤੀਨ ਨੂੰ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ, ਜੋ ਸਤੰਬਰ 2025 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੌਰਾਨ ਰਸਮੀ ਤੌਰ ‘ਤੇ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 30 ਜੁਲਾਈ 2025 ਨੂੰ ਇਹ ਘੋਸ਼ਣਾ ਕੀਤੀ। ਇਸ ਨਾਲ ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਤੋਂ ਬਾਅਦ, ਤੀਜਾ G7 ਦੇਸ਼ ਬਣ ਗਿਆ