ਐਨਕਾਂ ਤੋਂ ਬਿਨਾਂ ਪੜ੍ਹਨ ’ਚ ਮਦਦ ਕਰਨ ਵਾਲੇ ਦਾਰੂ ’ਤੇ ਪਾਬੰਧੀ! “ਕੰਪਨੀ ਨੇ ਝੂਠਾ ਪ੍ਰਚਾਰ ਕੀਤਾ!”
ਬਿਉਰੋ ਰਿਪੋਰਟ: ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਬੁੱਧਵਾਰ ਨੂੰ PresVu ਨਾਂ ਦੇ ਅੱਖਾਂ ਦੇ ਆਈਡ੍ਰਾਪ ਦੇ ਨਿਰਮਾਣ ਅਤੇ ਮਾਰਕੀਟਿੰਗ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ। ਇਹ ਆਈਡ੍ਰਾਪ ਮੁੰਬਈ ਸਥਿਤ ਫਾਰਮਾਸਿਊਟੀਕਲ ਨਿਰਮਾਤਾ ਕੰਪਨੀ ਐਂਟੋਡ ਫਾਰਮਾਸਿਊਟੀਕਲਜ਼ ਦੁਆਰਾ ਤਿਆਰ ਕੀਤਾ ਗਿਆ ਸੀ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਇਹ ਪ੍ਰੇਸਬੀਓਪੀਆ (ਵਧਦੀ ਉਮਰ ਦੇ ਨਾਲ ਨੇੜੇ ਦੀ