India Punjab

ਇਸ ਤੋਂ ਵੱਡੀ ਗੈਰਕਾਨੂੰਨੀ ਜੱਜਮੈਂਟ ਨਹੀਂ ਹੋ ਸਕਦੀ : ਅਮਰ ਸਿੰਘ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ ਨੇ ਆਪਣੇ ਵਕੀਲਾਂ ਦੇ ਪੈਨਲ ਨਾਲ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਬਰਗਾੜੀ ਕਾਂਡ ਮਾਮਲੇ ਦੇ ਹਾਈਕੋਰਟ ਵੱਲੋਂ ਫੈਸਲੇ ਨੂੰ ਰੱਦ ਕੀਤੀ ਜੱਜਮੈਂਟ ‘ਤੇ ਕਾਨੂੰਨੀ ਦਲੀਲਾਂ ਰਾਹੀਂ ਪੁਣਛਾਣ ਕੀਤੀ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਗੈਰਕਾਨੂੰਨੀ ਜੱਜਮੈਂਟ ਨਹੀਂ ਹੋ

Read More