ਭਦੌੜ ਦਾ ਮੁੰਡਾ ਲਵਾਊ ਚੰਨੀ ਦੀਆਂ ਦੌੜਾਂ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਹਲਕਾ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਦੋ ਥਾਂਵਾਂ ਤੋਂ ਟਿਕਟ ਦੇਣ ‘ਤੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਭਦੌੜੀਏ ਚੰਨੀ ਨੂੰ ਬਖਸ਼ਣ ਨਹੀਂ ਲੱਗੇ। ਭਦੌੜ ਵਿਧਾਨ ਸਭਾ ਹਲਕਾ ਹਾਲੇ ਤੱਕ ਆਪ ਦੇ ਹੱਕ