ਹਸ਼ ਮਨੀ ਕੇਸ: ਡੋਨਾਲਡ ਟਰੰਪ ਨੂੰ ਮਿਲੀ ਸਜ਼ਾ, ਪਰ ਦੰਡ ਦੇਣ ਤੋਂ ਕੀਤਾ ਇਨਕਾਰ
ਅਮਰੀਕਾ : ਹਸ਼ ਮਨੀ ਕੇਸ ( Hush money case ) ਵਿੱਚ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (President Donald Trump ) ਦੇ ਖਿਲਾਫ ਅਮਰੀਕੀ ਅਦਾਲਤ ਦਾ ਵੱਡਾ ਫੈਸਲਾ ਆਇਆ ਹੈ। ਇੱਕ ਅਮਰੀਕੀ ਜੱਜ ਨੇ ਡੋਨਾਲਡ ਟਰੰਪ ਨੂੰ ਇੱਕ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦਾ ਦੋਸ਼ੀ ਠਹਿਰਾਇਆ, ਪਰ ਉਸ ਦੇ ਖਿਲਾਫ ਜੇਲ੍ਹ