ਈਰਾਨ ਦੇ ਮੀਡੀਆ ਮੁਤਾਬਕ ਭੂਚਾਲ 'ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 440 ਲੋਕ ਜ਼ਖਮੀ ( 7 dead 440 seriously injured ) ਦੱਸੇ ਜਾ ਰਹੇ ਹਨ।ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ।