ਪਾਵਰ ਸਲੈਪ ਮੁਕਾਬਲਾ ਜਿੱਤਣ ਵਾਲਾ ਪਹਿਲਾ ਸਿੱਖ: ਜੁਝਾਰ ਸਿੰਘ ਬਣੇ ਚੈਂਪੀਅਨ
ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਨਿਵਾਸੀ ਜੁਝਾਰ ਸਿੰਘ ਨੇ ਅਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਵਿੱਚ ਇਤਿਹਾਸ ਰਚ ਦਿੱਤਾ ਹੈ। 24 ਅਕਤੂਬਰ, 2025 ਨੂੰ ਸਪੇਸ 42 ਏਰੀਨਾ ਵਿੱਚ ਹੋਏ ਪਾਵਰ ਸਲੈਪ 16 ਵਿੱਚ ਉਹ ਪਹਿਲਾ ਸਿੱਖ ਅਤੇ ਭਾਰਤੀ ਚੈਂਪੀਅਨ ਬਣ ਗਿਆ। ਉਸ ਨੇ ਆਪਣੇ ਰੂਸੀ ਮੁਕਾਬਲੇਬਾਜ਼ ਐਂਟੋਨੀ ਗਲੁਸ਼ਕਾ (ਅਨਾਤੋਲੀ “ਦ ਕ੍ਰੇਕਨ” ਗਲੁਸ਼ਕਾ)
