ਪੰਜਾਬ ‘ਚ ਜਲ ਸਰੋਤ ਵਿਭਾਗ ਤੋਂ ਹੋਈ ਪੁਨਰਗਠਨ ਦੀ ਸ਼ੁਰੂਆਤ, ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਤੇੋਂ ਮੰਗੇ ਵੇਰਵੇ
‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਸਾਰੇ ਸਰਕਾਰੀ ਵਿਭਾਗਾਂ ਦੇ ਪੁਨਰਗਠਨ ਦੀ ਕਾਰਵਾਈ ਕੈਪਟਨ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ। ਵਿੱਤ ਵਿਭਾਗ ਨੇ ਜੁਲਾਈ ਮਹੀਨੇ ਤੋਂ ਸਤੰਬਰ ਮਹੀਨੇ ਅੰਦਰ-ਅੰਦਰ ਸਾਰੇ ਵਿਭਾਗਾਂ ਦੇ ਵੇਰਵੇ ਮੰਗੇ ਹਨ। ਜਲ ਸਰੋਤ ਵਿਭਾਗ ਦਾ ਪੁਨਰਗਠਨ ਕਰਕੇ ਵਿਭਾਗ ਦੀਆਂ ਪੋਸਟਾਂ ਘਟਾ ਦਿੱਤੀਆਂ ਹਨ , ਜਿਸ ਤੋਂ ਬਾਅਦ ਹੁਣ ਬਾਕੀ ਸਰਕਾਰੀ ਵਿਭਾਗਾਂ ਵਿੱਚ