ਬਠਿੰਡਾ ‘ਚ ਡੇਰਾ ਸਲਾਬਤਪੁਰਾ ਦੇ ਬਾਹਰ ਲੱਗੇ ਖ਼ਾਲਿ ਸਤਾ ਨ ਦੇ ਪੋਸਟਰ
ਅੱਜ ਬਠਿੰਡਾ ‘ਚ ਡੇਰਾ ਸਿਰਸਾ ਦੇ ਡੇਰੇ ਸਲਾਬਤਪੁਰਾ ਦੇ ਬਾਹਰ ਖ਼ਾਲਿ ਸਤਾ ਨ ਦੇ ਪੋਸਟਰ ਲਗਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿਚ ਖ਼ਾਲਿਸ ਤਾਨ ਦੇ ਨਾਅਰੇ ਲਿਖੇ ਗਏ ਹਨ ਤੇ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰਵਾਇਆ ਜਾਵੇਗਾ ਤੇ ਜਿਹੜੀਆਂ ਪੰਜਾਬ, ਹਰਿਆਣਾ ਤੇ ਯੂ ਪੀ ਦੀਆਂ ਸਰਕਾਰਾਂ