ਡੇਰਾ ਸਾਧ ਦੇ ਬਾਹਰ ਆਉਣ ‘ਤੇ ਸਿਆਸੀ ਹੱਲਚਲ ਤੇਜ਼
‘ਦ ਖ਼ਾਲਸ ਬਿਊਰੋ : ਚੋਣਾਂ ਦੋਰਾਨ ਡੇਰਾ ਸਾਧ ਦੇ ਪੈਰੋਲ ਤੇ ਬਾਹਰ ਆ ਜਾਣ ਦੇ ਬਾਦ ਸਿਆਸੀ ਹਲਚਲ ਤੇਜ਼ ਹੋ ਗਈ ਹੈ।ਅਜਿਹੇ ਮੌਕੇ ਤੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਚੋਣਾਂ ਤੋਂ ਠੀਕ ਦੋ ਦਿਨ ਪਹਿਲਾਂ ਡੇਰਾ ਇਹ ਫੈਸਲਾ ਕਰੇਗਾ ਕਿ ਕਿਸ ਪਾਰਟੀ ਜਾਂ ਉਮੀਦਵਾਰ ਦਾ ਸਮਰਥਨ ਕਰਨਾ ਹੈ ਪਰ ਇਸ ਤੋਂ ਪਹਿਲਾਂ ਪਹਿਲਾਂ