Punjab

ਇੱਕ ਤਰਫਾ ਪਿਆਰ ਕਰਕੇ ਸਾਬਕਾ ਸਰਪੰਚ ਨੇ ਥਾਣੇ ਵਿੱਚ ਚੁੱਕਿਆ ਇਹ ਕਦਮ , ਪੁਲਿਸ ਰਹਿ ਗਈ ਹੈਰਾਨ

 ਗੁਰਦਾਸਪੁਰ ਦੇ ਪਿੰਡ ਪਿੰਡੋਹਲ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਸੋਨੂੰ ਪਿੰਡ ਦੀ ਹੀ ਇੱਕ ਲੜਕੀ ਦੇ ਪਿਆਰ ਵਿਚ ਏਨਾ ਅੰਨ੍ਹਾ ਹੋ ਗਿਆ ਕਿ ਉਸ ਨੇ ਆਪਣੇ ਆਪ ਨੂੰ ਥਾਣੇ ਵਿੱਚ ਗੋਲੀ ਮਾਰ ਕੇ ਜ਼ਖ਼ਮੀ ਕਰ ਲਿਆ। ਜਿਸ ਤੋਂ ਬਾਅਦ ਪੁਲ‌ਿਸ ਨੇ ਜ਼ਖਮੀ ਹੋਏ ਸਰਪੰਚ ਨੂੰ ਤੁਰੰਤ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ

Read More
Punjab

ਮੁਹਾਲੀ ਥਾਣੇ ‘ਚੋਂ ਅਸਲਾ ਚੋਰੀ, ਪੁਲਿਸ ਕਰ ਰਹੀ ਹੈ ਚੋਰਾਂ ਦੀ ਭਾਲ!

‘ਦ ਖ਼ਾਲਸ ਬਿਊਰੋ:- ਮੁਹਾਲੀ ਦੇ ਫੇਜ਼-11 ਥਾਣੇ ਵਿੱਚੋਂ 32 ਬੋਰ ਦਾ ਰਿਵਾਲਵਰ ਚੋਰੀ ਹੋਣ ਦੀ ਖ਼ਬਰ ਆਈ ਹੈ। ਥਾਣੇ ’ਚੋਂ ਅਸਲਾ ਚੋਰੀ ਹੋਣ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਆਪਣਾ ਅਸਲਾ ਅਤੇ ਲਾਇਸੈਂਸਧਾਰਕਾਂ ਦੇ ਜਮ੍ਹਾਂ ਕੀਤੇ ਅਸਲੇ ਨੂੰ ਮਾਲ ਖਾਨੇ ਵਿੱਚ ਪੂਰੀ ਨਿਗਰਾਨੀ ਹੇਠ ਸਾਂਭ ਕੇ ਰੱਖਿਆ ਜਾਂਦਾ ਹੈ।   ਦਰਅਸਲ ਚੋਰੀ

Read More
Punjab

ਲੰਬੀ ਥਾਣੇ ਦੇ ਮਾਲਖਾਨੇ ‘ਚ ਲੱਗੀ ਅੱਗ, ਲੱਖਾਂ ਰੁਪਏ ਦੇ ਵਹੀਕਲ ਸੜ੍ਹ ਕੇ ਹੋਏ ਸਵਾਹ

‘ਦ ਖ਼ਾਲਸ ਬਿਊਰੋ:- ਲੰਬੀ ਥਾਣਾ ਵਿਖੇ ਅੱਜ ਬਾਅਦ ਦੁਪਿਹਰ ਅੱਗ ਲੱਗਣ ਕਾਰਨ ਮਾਲਖਾਨੇ ਵਿੱਚ ਖੜ੍ਹੇ ਕਰੀਬ 50-60 ਮੋਟਰ ਸਾਈਕਲ ਅਤੇ ਅੱਧੀ ਦਰਜਨ ਤੋਂ ਵੱਧ ਕਾਰਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ‘ਤੇ ਕਾਬੂ ਪਾਉਣ ਲਈ ਤੁਰੰਤ ਫਾਇਰ ਅਮਲੇ ਨੂੰ ਬੁਲਾਇਆ ਗਿਆ। ਜਿਸਨੇ ਕਾਫੀ

Read More