ਮਾਨਸਾ ‘ਚ ਪੁਲਿਸ ਐਨਕਾਉਂਟਰ, ਇੱਕ ਗੈਂਗਸਟਰ ਜ਼ਖ਼ਮੀ
ਮਾਨਸਾ ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਐਨਕਾਉਂਟਰ ਹੋਇਆ ਹੈ। ਜਿਸ ਚ ਇਕ ਗੈਂਗਸਟਰ ਦੇ ਜਖਮੀ ਹੋਇਆ ਹੈ ਪਰ ਫਿਲਹਾਲ ਪੁਲਿਸ ਇਸ ਬਾਰੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਸਿੱਧੂ ਮੂਸੇ ਵਾਲਾ ਦੇ ਕਰੀਬੀ ਸਾਥੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਚ ਪੁਲਿਸ ਨੇ ਕਾਰਵਾਈ ਕਰਦਿਆਂ ਕਈ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਅੱਜ ਜਦੋਂ ਉਨ੍ਹਾਂ