Punjab

ਚੰਡੀਗੜ੍ਹ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, 2 ਦੇ ਪੈਰਾਂ ’ਤੇ ਗੋਲੀ ਲੱਗੀ

ਅੱਜ ਸਵੇਰੇ ਤੜਕੇ ਚੰਡੀਗੜ੍ਹ ਦੇ ਸੈਕਟਰ 39 ਵਿੱਚ ਨਵੀਂ ਅਨਾਜ ਮੰਡੀ (ਗਿਰੀ ਮੰਡੀ) ਕੋਲ ਸਵੇਰੇ 6 ਵਜੇ ਇੱਕ ਵੱਡਾ ਮੁਕਾਬਲਾ ਹੋਇਆ। ਚੰਡੀਗੜ੍ਹ ਪੁਲਿਸ ਨੇ ਮੋਹਾਲੀ ਪੁਲਿਸ ਦੇ ਸਹਿਯੋਗ ਨਾਲ ਤਿੰਨ ਗੈਂਗਸਟਰਾਂ ਨੂੰ ਘੇਰਿਆ। ਇਹ ਮੁਲਜ਼ਮ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਭੱਜਣ ਲਈ ਕਾਰ ਨੂੰ ਤੇਜ਼ ਰਫ਼ਤਾਰ ਨਾਲ ਚਲਾਇਆ। ਪੁਲਿਸ ਨੇ ਨਾਕਾ

Read More
Punjab

ਜਲੰਧਰ ‘ਚ ਪੁਲਿਸ ਨੇ ਗੈਂਗਸਟਰ ਕੀਤਾ ਐਨਕਾਊਂਟਰ

ਅੱਜ ਸਵੇਰੇ ਜਲੰਧਰ ਵਿੱਚ ਪੁਲਿਸ ਅਤੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀਆਂ ਵਿਚਕਾਰ ਮੁਕਾਬਲਾ ਹੋਇਆ। ਇਹ ਮੁਕਾਬਲਾ ਜਲੰਧਰ ਦੇ ਆਦਮਪੁਰ ਦੇ ਕਾਲੜਾ ਮੋਡ ਪਿੰਡ ਨੇੜੇ ਹੋਇਆ। ਮੁਕਾਬਲੇ ਦੌਰਾਨ, ਹੁਸ਼ਿਆਰਪੁਰ ਦੇ ਬਿੰਜੋ ਇਲਾਕੇ ਦਾ ਰਹਿਣ ਵਾਲਾ ਗੈਂਗਸਟਰ ਪਰਮਜੀਤ ਸਿੰਘ ਪੰਮਾ ਜ਼ਖਮੀ ਹੋ ਗਿਆ। ਮੁਲਜ਼ਮਾਂ ਵਿਰੁੱਧ ਪੰਜਾਬ ਅਤੇ ਹਰਿਆਣਾ ਵਿੱਚ ਪਹਿਲਾਂ ਹੀ ਲਗਭਗ 19 ਅਪਰਾਧਿਕ ਮਾਮਲੇ ਦਰਜ ਹਨ।

Read More