Poetry

ਕਵਿਤਾ : ‘ਜੇ’

‘ਜੇ’ ਨਾ ਮੇਰੇ ਦਿਮਾਗ ‘ਚੋਂ ‘ਜੇ’ ਜਾਂਦੀਜੇ ਜਾਵੇ ਮੈਂ ਸੁੱਖ ਪਾਵਾਂਵਰਤਮਾਨ ਵਿੱਚ ਜੀਅ ਪਾਵਾਂ। ਵਰਤਮਾਨ ਜੇ ਜੀਵਾਂ ਮੈਂਕਿੰਝ ਕਵਿਤਾ ਦਾ ਮਹਿਲ ਬਣਾਵਾਂਜੇ ਨਾ ਭੇਖੀ ਦੇਸ਼ ਜਾਵਾਂ। ਜੇ ਜਾਵਾਂ ਮੈਂ ਦੇਸ਼ ਸੁਪਨੇ ਦੇ‘ਜੇ’ ਨਾਲ ‘ਜੇ’ ਦੀ ਲੜੀ ਬਣਾਵਾਂ‘ਜੇ’ ਦੀ ਲੜੀ ਅੱਖ ਮੀਚ ਬਚਾਵਾਂ। ਹਾਏ ! ਇਹ ‘ਜੇ’ ਦੇ ਬੜੇ ਸਿਆਪੇਦਾਮਨ ਹੁਣ ਦਾ ਏ ਛੁਡਾਵੇਕਿਰਤੀ ਸ਼ੇਖਚਿਲੀ ਏ

Read More
Poetry

ਕਵਿਤਾ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਵੱਖ ਕਿਉਂ ?

‘ਦ ਖ਼ਾਲਸ ਬਿਊਰੋ:-  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਵੱਖ ਕਿਉਂ ? ਘੁੱਪ ਹਨੇਰਾ ਕੁੱਝ ਨਾ ਸੀ ਜਦ, ਖ਼ੁਦਾ ਇਹ ਧਰਤ ਬਣਾਈ। ਸਮੇਂ-ਸਮੇਂ ਦੇ ਪੈਰੋਕਾਰਾਂ,ਦੁਨੀਆ ਰਾਹੇ ਪਾਈ। ਪਿਆਰਾ ਰੱਬ ਦਾ ਵਿੱਚ ਯੂਨਾਨ ਦੇ, ਫੀਥੋਗੌਰਸ ਪੈਦਾ ਹੋਇਆ। ਸਤਰ ਕੋਈ ਨਾ ਹੱਥੀਂ ਉਤਾਰੀ, ਰੱਬੀ ਇਲਹਾਮ ਜੋ ਹੋਇਆ। ਫਿਰ ਦੁਨੀਆ ‘ਚ ਸੁਕਰਾਤ ਸੀ ਆਇਆ, ਪਰ

Read More
Poetry

ਕਵਿਤਾ 15 ਅਗਸਤ:-‘ਭਾਰਤ ਮਾਂ ਦੇ ਨਾਅਰੇ ਹੇਠ ਜਿਹਨੂੰ, ਬਲੀ ਚੜਾਇਆ ਜਾ ਰਿਹਾ’

‘ਦ ਖ਼ਾਲਸ ਬਿਊਰੋ:-    ‘ਭਾਰਤ ਮਾਂ ਦੇ ਨਾਅਰੇ ਹੇਠ ਜਿਹਨੂੰ, ਬਲੀ ਚੜਾਇਆ ਜਾ ਰਿਹਾ’   ਲਹਿਰਾਕੇ ਝੰਡੇ! ਆਖ ਆਜ਼ਾਦੀ! ਗੁਲਾਮੀ ਨੂੰ ਹੰਢਾਇਆ ਜਾ ਰਿਹਾ।। ਹੈਵਾਨਾਂ ਦੀ ਅਕਲ ਨਾਲ ਜੋ ਦੇਸ਼ ਚਲਾਇਆ ਜਾ ਰਿਹਾ।। ਬਲਿਦਾਨ, ਸ਼ਾਂਤੀ ਤੇ ਹਰਿਆਲੀ ਨਜ਼ਰ ਕਿਤੇ ਨਾ ਆਂਵਦੀ, ਖੇਡਕੇ ਖੂਨ ਦੀ ਹੋਲੀ ਭਗਵਾਂ ਰੰਗ ਚੜਾਇਆ ਜਾ ਰਿਹਾ।। ਹੈਵਾਨਾਂ ਦੀ ਅਕਲ ਨਾਲ ਜੋ

Read More
Poetry

ਨਜ਼ਰੀਆ (ਖੁਸ਼ੀਆਂ ਲੱਭਣ ਦਾ)

‘ਦ ਖ਼ਾਲਸ ਬਿਊਰੋ (8-08-2020):-   ਨਜ਼ਰੀਆ (ਖੁਸ਼ੀਆਂ ਲੱਭਣ ਦਾ)   ਬਹੁਤ ਖੁਸ਼ੀਆਂ ਨੇ ਇਸ ਦੁਨੀਆ ਵਿੱਚ, ਕੋਈ ਲੱਭਦਾ ਨਾਰਾਂ ਵਿੱਚ ਕੋਈ ਹੋਰ ਵਿਕਾਰਾਂ ਵਿੱਚ। ਕੋਈ ਸਕੂਨ ਪਾਵੇ ਚੁੱਪੀ ਦਾ, ਕੋਈ ਦਿਲ ਬਹਿਲਾਵੇ ਗੀਤਕਾਰਾਂ ਵਿੱਚ। ਕੋਈ ਵੰਡੇ ਸੁਨੇਹੇ ਸ਼ਾਂਤੀ ਦੇ, ਕੋਈ ਲੱਭਦਾ ਏ ਹੱਲ ਹਥਿਆਰਾਂ ਵਿੱਚ। ਬੇਚੈਨ ਰਹੇ ਕੋਈ ਕੋਠੀਆਂ ਕਾਰਾਂ ਵਿੱਚ, ਬਾਗੋਬਾਗ ਕੋਈ ਖੇਤ ਬਹਾਰਾਂ

Read More