ਕਵਿਤਾ – “ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ”
‘ਦ ਖ਼ਾਲਸ ਬਿਊਰੋ (6-08-2020):- ਕਵਿਤਾ “ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ।” ਬਦਲ ਰਿਹਾ ਜ਼ਮਾਨਾ ਸੱਜਣਾ, ਹੁੱਕੇ ਹੱਥ ਜਵਾਕਾਂ ਦੇ। ਫੋਨ ਹੱਥਾਂ ‘ਚ ਆ ਗਏ ਕਲਹਿਣੇ, ਫਿੱਕੇ ਪੈਗੇ ਬੋਲ ਕਿਤਾਬਾਂ ਦੇ। ਮਾਂ ਪਿਉ ਨੂੰ ਦੇ ਕੇ ਤੰਗੀ, ਇਹ ਜਿਊਂਦੇ ਸ਼ੌਂਕ ਨਵਾਬਾਂ ਦੇ। ਕੀ ਕਰੀਏ ਹੋਏ ਫਿਰਦੇ ਬੇਬੱਸ, ਅੱਗੇ ਇਹਨਾਂ ਹਾਲਾਤਾਂ ਦੇ। ਬਦਲ