Punjab

ਪੰਜਾਬ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ’ਚ 1.84 ਕਰੋੜ ਦਾ ਘਪਲਾ! ਵਿਜੀਲੈਂਸ ਦੀ ਜਾਂਚ ਦਾ ਖ਼ੁਲਾਸਾ, ਜਾਅਲੀ ਬਿੱਲਾਂ ਨਾਲ ਧੋਖਾਧੜੀ

ਬਿਉਰੋ ਰਿਪੋਰਟ: ਨਾਭਾ ਵਿੱਚ ਵਿਜੀਲੈਂਸ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ’ਚ 1.84 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਤੋਂ ਬਾਅਦ ਵਿਜੀਲੈਂਸ ਨੇ ਉਕਤ ਅਧਿਕਾਰੀਆਂ ਅਤੇ ਠੇਕੇਦਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। 6 ਦਿਨਾਂ ਵਿੱਚ ਕੀਤੀ ਪੂਰੀ ਖੇਡ ਜਾਂਚ ਵਿੱਚ ਸਾਹਮਣੇ ਆਇਆ ਹੈ

Read More