ਜਹਾਜ਼ ਦੀ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
ਬਿਉਰੋ ਰਿਪੋਰਟ – ਪਿਛਲੇ ਕੁਝ ਸਮੇਂ ਤੋਂ ਹਵਾਈ ਜਹਾਜ਼ ਹਾਦਸੇ ਵਾਪਰ ਰਹੇ ਹਨ, ਅਮਰੀਕਾ ਦੇ ਨਿਊਜਰਸੀ ਨੇਵਾਰਕ ਹਵਾਈ ਅੱਡੇ ਤੋਂ ਇਕ ਜਹਾਜ਼ ਦੀ ਐਮਰਜੈਂਸੀ ਲੈਂਡਿਗ ਕਰਵਾਉਣੀ ਪਈ ਹੈ ਕਿਉਂਕਿ ਜਹਾਜ਼ ਦੇ ਸੱਜੇ ਇੰਜਣ ਨੂੰ ਅਚਾਨਕ ਅੱਗ ਲੱਗ ਗਈ। ਨਿਊਯਾਰਕ ਅਤੇ ਨਿਊ ਜਰਸੀ ਦੀ ਪੋਰਟ ਅਥਾਰਟੀ ਅਤੇ ਫੇਡਐਕਸ ਦੇ ਅਨੁਸਾਰ, ਜਹਾਜ਼ ਨੂੰ ਅੱਗ ਪੰਛੀ ਦੀ ਟਕਰਾਉਣ