ਚੀਨ ‘ਚ ਜਹਾਜ ਨੂੰ ਹਾ ਦਸਾ
‘ਦ ਖ਼ਾਲਸ ਬਿਊਰੋ : ਚੀਨ ਵਿੱਚ ਇੱਕ ਵੱਡਾ ਹਵਾਈ ਜਹਾਜ਼ ਹਾਦ ਸਾ ਵਾ ਪਰਿਆ ਹੈ। ਜਾਣਕਾਰੀ ਮੁਤਾਬਕ, ਚੀਨ ਦਾ ਬੋਇੰਗ 737 ਜਹਾਜ਼ ਕਰੈ ਸ਼ ਹੋ ਗਿਆ ਹੈ। ਚੀਨ ਦੀ ਸਿਵਿਲ ਐਵੀਏਸ਼ਨ ਐਡਮਿਨੀਸਟ੍ਰੇਸ਼ਨ ਮੁਤਾਬਕ ਹਾਦਸੇ ਦੇ ਸਮੇਂ ਇਸ ਬੋਇੰਗ ਜਹਾਜ਼ ਵਿੱਚ ਕੁੱਲ 132 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 123 ਯਾਤਰੀ ਅਤੇ ਬਾਕੀ 9 ਕੈਬਿਨ ਕਰਿਊ ਮੈਂਬਰ