ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਤੋਂ ਲਗਪਗ 40 ਕਿਲੋਮੀਟਰ ਦੂਰ ਬੀਤੀ ਕੱਲ੍ਹ ਸ਼ਾਮ 6 ਕੁ ਵਜੇ ਪੱਛਮੀ ਔਕਲੈਂਡ ਦੇ ਪ੍ਰਸਿੱਧ ਪੀਹਾ ਬੀਚ (ਸਮੁੰਦਰੀ ਕੰਢੇ) ਉਤੇ ਦੋ ਵਿਅਕਤੀ ਡੁੱਬ ਕੇ ਮਰ ਗਏ।