ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਬੂਤਰਾਂ ਦੀ ਸਮੱਸਿਆ: ਯਾਤਰੀ ਪਰੇਸ਼ਾਨ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ – ਉੱਤਰੀ ਭਾਰਤ ਦਾ ਦੂਜਾ ਸਭ ਤੋਂ ਵਿਅਸਤ ਹਵਾਈ ਅੱਡਾ (ਦਿੱਲੀ ਤੋਂ ਬਾਅਦ) – ਮਾੜੇ ਪ੍ਰਬੰਧਾਂ ਕਾਰਨ ਯਾਤਰੀਆਂ ਦੀ ਪਰੇਸ਼ਾਨੀ ਦਾ ਕੇਂਦਰ ਬਣਿਆ ਹੋਇਆ ਹੈ। ਟਰਮੀਨਲ ਅੰਦਰ ਕਬੂਤਰਾਂ ਦੀ ਭਾਰੀ ਮੌਜੂਦਗੀ ਨੇ ਸਫਾਈ ਤੇ ਸੁਰੱਖਿਆ ਦੋਵਾਂ ਨੂੰ ਚੁਣੌਤੀ ਦਿੱਤੀ ਹੈ। ਵਿਦੇਸ਼ੀ ਤੇ ਪੰਜਾਬੀ ਯਾਤਰੀ, ਜੋ ਰੋਜ਼ਾਨਾ 1
