India

ਚੰਡੀਗੜ੍ਹ PGI ’ਚ ਹੁਣ ਨਹੀਂ ਲੱਗੇਗੀ ਕਤਾਰ! ਸੰਪਰਕ ਕੇਂਦਰ ਤੋਂ ਬਣੇਗਾ ਕਾਰਡ, ਨਵੀਂ ਸਕੀਮ ਤਹਿਤ ਭੀੜ ਹਵੇਗੀ ਘੱਟ

ਬਿਉਰੋ ਰਿਪੋਰਟ: ਹੁਣ ਚੰਡੀਗੜ੍ਹ ਵਿੱਚ ਪੀਜੀਆਈ ਦੀ ਨਵੀਂ OPD ਦਾ ਕਾਰਡ ਬਣਵਾਉਣ ਲਈ ਲੰਬੀਆਂ ਲਾਈਨਾਂ ਵਿੱਚ ਖੜ੍ਹਨ ਦੀ ਲੋੜ ਨਹੀਂ ਪਵੇਗੀ। ਜਲਦ ਹੀ ਪੀਜੀਆਈ ਮੈਨੇਜਮੈਂਟ ਨਵੀਂ ਸਕੀਮ ਤਹਿਤ ਸੰਪਰਕ ਕੇਂਦਰ ਰਾਹੀਂ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਇਸ ਪ੍ਰਕਿਰਿਆ ਦਾ ਉਦੇਸ਼ ਮਰੀਜ਼ਾਂ ਨੂੰ ਸਹੂਲਤ ਪ੍ਰਦਾਨ ਕਰਨਾ ਅਤੇ ਭੀੜ ਨੂੰ ਕੰਟਰੋਲ ਕਰਨਾ ਹੈ।

Read More
Lok Sabha Election 2024 Punjab

ਚੰਡੀਗੜ੍ਹ ਪੀਜੀਆਈ ਦੀ ਓਪੀਡੀ 1 ਜੂਨ ਨੂੰ ਬੰਦ, ਲੋਕ ਸਭਾ ਚੋਣਾਂ ਕਾਰਨ ਲਿਆ ਗਿਆ ਫੈਸਲਾ

ਚੰਡੀਗੜ੍ਹ ਪੀਜੀਆਈ ਨੇ ਲੋਕ ਸਭਾ ਚੋਣਾਂ ਕਾਰਨ 1 ਜੂਨ ਨੂੰ ਓਪੀਡੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਰੁਟੀਨ ਦੇ ਕੰਮਕਾਜ ਵੀ ਬੰਦ ਰਹਿਣਗੇ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਐਮਰਜੈਂਸੀ ਸੇਵਾਵਾਂ ਅਤੇ ਟਰੌਮਾ ਸੇਵਾਵਾਂ ਜਾਰੀ ਰਹਿਣਗੀਆਂ। ਇਹ ਫੈਸਲਾ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਿਆ

Read More