ਹੁਣ ਬੱਚੇ ਅਸ਼ਲੀਲ ਸਮੱਗਰੀ ਤੱਕ ਨਹੀਂ ਪਹੁੰਚ ਸਕਣਗੇ, ਇੰਸਟਾਗ੍ਰਾਮ ਨੇ ਟੀਨਏਜ਼ਰਾਂ ਲਈ ਲਾਗੂ ਕੀਤੇ PG-13 ਨਿਯਮ
ਇੰਸਟਾਗ੍ਰਾਮ ਨੇ ਕਿਸ਼ੋਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪਲੇਟਫਾਰਮ ਵਿੱਚ ਵੱਡੇ ਅਪਡੇਟ ਜਾਰੀ ਕੀਤੇ ਹਨ, ਜੋ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਯੂਜ਼ਰ-ਅਨੁਕੂਲ ਬਣਾਉਣ ਦੀ ਕੋਸ਼ਿਸ਼ ਹੈ। ਨਵੇਂ PG-13 ਨਿਯਮਾਂ ਅਨੁਸਾਰ, ਸਾਰੇ ਨੌਜਵਾਨ ਉਪਭੋਗਤਾਵਾਂ ਨੂੰ ਸਿਰਫ਼ ਉਹ ਸਮੱਗਰੀ ਦਿਖਾਈ ਜਾਵੇਗੀ ਜੋ PG-13 ਫਿਲਮਾਂ ਵਾਂਗ ਸੁਰੱਖਿਅਤ ਹੈ। ਇਸਦਾ ਮਤਲਬ ਹੈ ਕਿ ਅਸ਼ਲੀਲ ਭਾਸ਼ਾ ਵਾਲੀਆਂ ਫੋਟੋਆਂ-ਵੀਡੀਓਜ਼,