PF ਦਾ ਪੈਸਾ ਕਢਵਾਉਣਾ ਹੋਇਆ ਬੇਹੱਦ ਆਸਾਨ, EPF ਵਿੱਚੋਂ ਹੁਣ ਕਢਵਾ ਸਕਦੇ ਹੋ 100% ਤੱਕ ਪੈਸੇ
ਕਰਮਚਾਰੀ ਭਵਿੱਖ ਨਿਧੀ (ਈਪੀਐਫ਼) ਵਿੱਚੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਵੱਡਾ ਬਦਲਾਵ ਆ ਗਿਆ ਹੈ। ਹੁਣ ਮੈਂਬਰ ਆਪਣੇ ਪ੍ਰਾਵੀਡੈਂਟ ਫੰਡ ਖਾਤੇ ਦੇ 100% ਤੱਕ ਬਕਾਏ ਕਢਵਾ ਸਕਦੇ ਹਨ, ਜਿਸ ਵਿੱਚ ਕਰਮਚਾਰੀ ਅਤੇ ਮਾਲਕ ਦੋਵਾਂ ਦਾ ਹਿੱਸਾ ਸ਼ਾਮਲ ਹੈ। ਇਹ ਫ਼ੈਸਲਾ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਦੀ ਅਗਵਾਈ ਵਾਲੀ ਸੈਂਟਰਲ ਬੋਰਡ ਆਫ਼ ਟਰੱਸਟੀਜ਼ (ਸੀਬੀਟੀ) ਦੀ ਮੀਟਿੰਗ ਵਿੱਚ