ਕੁਰਾਨ ‘ਚੋਂ ਆਇਤਾਂ ਹਟਵਾਉਣ ਲਈ ਪਟੀਸ਼ਨ ਪਾਉਣ ਵਾਲੇ ਲਈ ਪੁੱਠੀ ਪਈ ਖੇਡ, ਸੁਪਰੀਮ ਕੋਰਟ ਨੇ ਸੁਣਾ ਦਿੱਤਾ ਨਵਾਂ ਫੈਸਲਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੁਰਾਨ ਵਿੱਚੋਂ 26 ਆਇਤਾਂ ਨੂੰ ਹਟਵਾਉਣ ਲਈ ਪਟੀਸ਼ਨ ਪਾਉਣ ਵਾਲੇ ਪਟੀਸ਼ਨਕਰਤਾ ਦੀ ਮੰਗ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸਦੇ ਨਾਲ ਹੀ ਪਟੀਸ਼ਨ ਪਾਉਣ ਵਾਲੇ ‘ਤੇ 50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਿਆ ਵਕਫ ਬੋਰਡ ਦੇ ਸਾਬਕਾ ਪ੍ਰਧਾਨ ਵਸੀਮ ਰਿਜ਼ਵੀ ਨੇ ਜਨਹਿੱਤ ਪਟੀਸ਼ਨ