ਦੇਸ਼ ‘ਚ ਪਾਲਤੂ ਜਾਨਵਰਾਂ ਦੀ ਵਧੀ ਤਸਕਰੀ, 60% ਮਾਮਲਿਆਂ ਵਿੱਚ ਦਸਤਾਵੇਜ਼ ਅਧੂਰੇ
ਭਾਰਤ ਵਿੱਚ ਵਿਦੇਸ਼ੀ ਪਾਲਤੂ ਜਾਨਵਰਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ, ਜਿਸ ਵਿੱਚ ਵਿਦੇਸ਼ੀ ਨਸਲ ਦੇ ਕੁੱਤੇ, ਬਿੱਲੀਆਂ ਅਤੇ ਹੋਰ ਜੀਵ ਸ਼ਾਮਲ ਹਨ। ਇਸ ਮੰਗ ਨੇ ਤਸਕਰੀ ਨੂੰ ਵਧਾਵਾ ਦਿੱਤਾ ਹੈ ਅਤੇ ਇਨਫੈਕਸ਼ਨਾਂ ਦਾ ਖ਼ਤਰਾ ਵੀ ਵਧਾ ਦਿੱਤਾ ਹੈ। ਪਿਛਲੇ ਪੰਜ ਸਾਲਾਂ ਵਿੱਚ ਜ਼ਿੰਦਾ ਜਾਨਵਰਾਂ ਦੀ ਦਰਾਮਦ ਚਾਰ ਗੁਣਾ ਵਧ ਕੇ 45 ਹਜ਼ਾਰ ਤੋਂ