ਜਰਮਨੀ ਤੋਂ ਲਿਆਂਦਾ ਪਾਲਤੂ ਬਿੱਲਾ ਗੁਆਚਿਆ! ਪਰਿਵਾਰ ਨੇ ਕਰਵਾਈ ਅਨਾਊਂਸਮੈਂਟ
ਬਿਉਰੋ ਰਿਪੋਰਟ – ਫਾਜ਼ਿਲਕਾ (Fazilka) ‘ਚ ਜਰਮਨੀ ਤੋਂ ਲਿਆਂਦਾ ਇੱਕ ਪਾਲਤੂ ਬਿੱਲਾ ਗੁਆਚ ਗਿਆ ਅਤੇ ਪਰਿਵਾਰ ਨੇ ਸਾਰੇ ਸ਼ਹਿਰ ‘ਚ ਅਨਾਊਂਸਮੈਂਟ ਕਰਵਾ ਦਿੱਤੀ ਹੈ, ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਰਅਸਲ ਪਰਿਵਾਰਕ ਮੈਂਬਰਾਂ ਦਾ ਬਿੱਲੇ ਨਾਲ ਬਹੁਤ ਪਿਆਰ ਹੈ ਅਤੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਉਹ ਬਿੱਲੇ ਨੂੰ