India

ਮੰਤਰੀ ਸਾਹਿਬ ਨੇ ਕੀਤੀ ਕਮਾਲ, ਮੂੰਹ ‘ਤੇ ਪਾਉਣ ਵਾਲੀ ਚੀਜ਼ ਟੰਗ ਲਈ ਅੰਗੂਠੇ ਨਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰ ਸਰਕਾਰ ਲੋਕਾਂ ਨੂੰ ਕੋਰੋਨਾ ਨਿਯਮਾਂ ਦਾ ਸਹੀ ਤਰੀਕੇ ਨਾਲ ਪਾਲਣ ਕਰਨ ਦੀਆਂ ਸਮੇਂ-ਸਮੇਂ ਉੱਤੇ ਹਦਾਇਤਾਂ ਜਾਰੀ ਕਰਦੀ ਰਹਿੰਦੀ ਹੈ, ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਆਪਣੇ ਹੀ ਕਈ ਮੰਤਰੀ ਹਦਾਇਤਾਂ ਦਾ ਠੀਕ ਪਾਲਣ ਕਰਦੇ ਨਜਰ ਨਹੀਂ ਆਉਂਦੇ। ਇਨ੍ਹਾਂ ਦਿਨਾਂ ਵਿਚ ਉੱਤਰਾਖੰਡ ਦੀ ਭਾਜਪਾ ਸਰਕਾਰ ਵਿਚ ਮੰਤਰੀ ਸਵਾਮੀ ਯਤੀਸ਼ਵਰਾਨੰਦ ਆਪਣੀ

Read More