ਪਹਾੜਾਂ ‘ਚ ਘੁੰਮਣ ਦੇ ਸ਼ੌਕੀਨ ਹਵਾ ‘ਚ ਲਟਕੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਰਘਟਨਾ ਕਿਸੇ ਤਰ੍ਹਾਂ ਦੀ ਵੀ ਹੋਵੇ, ਮਾੜੀ ਹੀ ਹੁੰਦੀ ਹੈ… ਨੁਕਸਾਨ-ਦੇਹ ਅਤੇ ਜਾਨਲੇਵਾ। ਕੁਦਰਤੀ ਆਫ਼ਤ ਅੱਗੇ ਤਾਂ ਕਿਸੇ ਦਾ ਜ਼ੋਰ ਨਹੀਂ ਚੱਲਦਾ, ਪਰ ਮਨੁੱਖੀ ਗ਼ਲਤੀ ਨਾਲ ਹੋਣ ਵਾਲੀ ਦੁਰਘਟਨਾ ਸਮੇਂ ਸਿਰ ਚੁੱਕੇ ਕਦਮਾਂ ਨਾਲ ਟਾਲੀ ਵੀ ਜਾ ਸਕਦੀ ਹੈ ਅਤੇ ਰੋਕੀ ਵੀ। ਐਡਵੈਂਚਰ ਦਾ ਸ਼ੌਂਕ ਰੱਖਣ ਵਾਲੇ ਲੋਕ ਜਿੱਥੇ