ਕੱਚੇ ਅਧਿਆਪਕਾਂ ਲਈ ਮਾਨ ਸਾਬ੍ਹ ਦਾ ਨਹੀਂ ਚੱਲਿਆ ਹਰਾ ਪੈੱਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਹੈ। ਇਸਦੇ ਲਈ ਉਨ੍ਹਾਂ ਨੇ ਸਰਕਾਰ ਨੂੰ ਚਾਰ ਜਾਂ ਛੇ ਮਹੀਨੇ ਤੱਕ ਦਾ ਸਮਾਂ ਦੇਣ ਲਈ ਵੀ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ 13 ਹਜ਼ਾਰ ਮੁਲਾਜ਼ਮ ਕੱਚੀ ਕੈਟਾਗਰੀ ਵਿੱਚ ਹੈ। ਸਰਕਾਰ ਨੇ ਖੁਦ ਕਿਹਾ ਸੀ