ਪੁੱਤ ਦੇ ਕਸੂਰ ਲਈ ਮਾਂ ਨੂੰ ਦਿੱਤੀ ਤਾਲਿਬਾਨੀ ਸਜ਼ਾ
ਪਟਿਆਲਾ ਦੇ ਨੇੜਲੇ ਪਿੰਡ ਜਨਸੂਹਾ ਵਿੱਚ ਇੱਕ ਔਰਤ ਨੂੰ ਤਾਲੀਬਾਨੀ ਸਜ਼ਾ ਦਿੱਤੇ ਜਾਣ ਦੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਲੁਧਿਆਣਾ ਦੀ ਰਹਿਣ ਵਾਲੀ ਇੱਕ ਔਰਤ ਆਪਣੇ ਬੱਚਿਆਂ ਨੂੰ ਮਿਲਣ ਲਈ ਰਾਜਪੁਰਾ ਆਈ ਸੀ। ਜਾਣਕਾਰੀ ਮੁਤਾਬਕ, ਔਰਤ ਦੇ 18 ਸਾਲ ਦੇ ਬੇਟੇ ‘ਤੇ ਦੋ ਬੱਚਿਆਂ ਦੀ ਮਾਂ ਨੂੰ