ਪਿੰਡ ਦੀ ਪੰਚਾਇਤ ਦਾ ਸ਼ਰੇਆਮ ਧੱਕਾ, ਲਗਾਇਆ ਟੋਲ ਟੈਕਸ
ਬਿਉਰੋ ਰਿਪੋਰਟ – ਪਟਿਆਲਾ ਦੇ ਪਿੰਡ ਮਾੜੂ ਦੀ ਪੰਚਾਇਤ ਨੇ ਸਿੱਧੂ ਮੂਸੇ ਵਾਲਾ ਦੇ ਗਾਣੇ ਸਾਡਾ ਚਲਦਾ ਏ ਧੱਕਾ ਅਸੀਂ ਤਾਂ ਕਰਦੇ ਨੂੰ ਸੱਚ ਕਰ ਦਿਖਾਇਆ ਹੈ। ਪਿੰਡ ਮਾੜੂ ਦੀ ਪੰਚਾਇਤ ਪਿੰਡ ‘ਚੋਂ ਲੰਘਣ ਵਾਲਿਆਂ ਤੋਂ ਟੋਲ ਟੈਕਸ ਵਸੂਲ ਕਰ ਰਹੀ ਹੈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ