ਕੱਲ੍ਹ ਇਸ ਸ਼ਹਿਰ ‘ਚ ਰਹੇਗੀ ਅੱਧੇ ਦਿਨ ਦੀ ਛੁੱਟੀ
ਬਿਉਰੋ ਰਿਪੋਰਟ – ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜਰ ਪਠਾਨਕੋਟ ਜ਼ਿਲੇ ‘ਚ 10 ਫਰਵਰੀ ਭਾਵ ਕਿ ਕੱਲ੍ਹ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ। ਇਸ ਦਾ ਐਲਾਨ ਪਠਾਨਕੋਟ ਦੇ ਡੀਸੀ ਆਦਿਤਿਆ ਉੱਪਲ ਨੇ ਕਰਦਿਆਂ ਕਿਹਾ ਕੱਲ਼ ਨੂੰ ਸ਼ਹਿਰ ‘ਚ ਪ੍ਰਕਾਸ਼ ਪੁਰਬ ਦੇ ਮੱਦੇਨਜਰ ਨਿਕਲ ਰਹੀਆ ਸ਼ੋਭਾ ਯਾਤਰਾਵਾਂ ਨੂੰ ਦੇਖਦੇ ਹੋਏ ਅੱਧੀ ਦਿਨ ਦੀ ਛੁੱਟੀ