Punjab

ਪਾਦਰੀ ਬਜਿੰਦਰ ਵਲੋਂ ਕੁੱਟਮਾਰ ਮਾਮਲਾ: ਪੀੜਤਾ ਨੇ ਲਗਾਏ ਵੱਡੇ ਇਲਜ਼ਾਮ

ਮੁਹਾਲੀ : ਪਾਦਰੀ ਬਜਿੰਦਰ ਦੀਆਂ ਮੁਸ਼ਕਲਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ। ਪਾਦਰੀ ਬਜਿੰਦਰ ਵਲੋਂ ਕੁੱਟਮਾਰ ਮਾਮਲੇ ’ਚ ਪੀੜਤਾ ਨੇ ਵੱਡੇ ਇਲਜ਼ਾਮ ਲਗਾਏ ਹਨ। ਉਸ ਨੇ ਕਿਹਾ ਕਿ ਪਾਦਰੀ ਨੇ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਹਨ। ਉਹ ਬਾਈਬਲ ਨੂੰ ਬਦਨਾਮ ਕਰ ਰਿਹਾ ਹੈ। ਪ੍ਰੈੱਸ ਕਾਨਫ਼ਰੰਸ ਕਰਦਿਆਂ ਪੀੜਤਾਂ ਨੇ ਮੰਗ ਕੀਤੀ ਕਿ ਪਾਦਰੀ ਦੀ ਛੇਤੀ ਤੋਂ ਛੇਤੀ

Read More