Punjab

ਪਾਸਟਰ ਬਜਿੰਦਰ ਸਿੰਘ ਦੇ ਖਿਲਾਫ਼ ਛੇੜਛਾੜ ਦਾ ਮਾਮਲਾ ਦਰਜ

ਕਪੂਰਥਲਾ : ਮਸ਼ਹੂਰ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ਼ ਕਪੂਰਥਲਾ ਪੁਲਿਸ ਨੇ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਹੈ। ਮਸ਼ਹੂਰ ਪਾਸਟਰ ਬਜਿੰਦਰ ਸਿੰਘ ਤੇ ਇੱਕ ਮਹਿਲਾ ਨੇ ਪਾਸਟਰ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਬਜਿੰਦਰ ਜਲੰਧਰ ਦੇ ਪਿੰਡ ਤਾਜਪੁਰ ਵਿੱਚ ‘ਦ ਚਰਚ ਆਫ ਗਲੋਰੀ ਐਂਡ ਵਿਸਡਮ ਦੇ ਨਾਂਅ ਨਾਲ ਮਸੀਹੀ ਪ੍ਰੋਗਰਾਮ ਚਲਾਉਂਦਾ ਹੈ। ਉਕਤ ਮਹਿਲਾ ਦੇ

Read More