India Sports

ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੂੰ ਮਿਲਿਆ ਇੱਕ ਹੋਰ ਤਮਗਾ, ਹੋਕਾਟੋ ਹੋਟੋਜ਼ ਸੇਮਾ ਨੇ ਜਿੱਤਿਆ ਕਾਂਸੀ ਦਾ ਤਮਗਾ

ਪੈਰਿਸ ਪੈਰਾਲੰਪਿਕ ਵਿੱਚ ਭਾਰਤ ਨੂੰ ਇੱਕ ਹੋਰ ਮੈਡਲ ਮਿਲਿਆ ਹੈ। ਹੋਕੁਟੋ ਹੋਟੋਜ਼ ਸੇਮਾ ਨੇ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਸ਼ਾਟ ਪੁਟ F57 ਮੁਕਾਬਲੇ ਵਿੱਚ ਕਾਂਸੀ ਦਾ ਤਮਗਾ  ਜਿੱਤਿਆ ਹੈ। ਹੋਕਾਟੋ ਹੋਟੋਜ਼ ਸੇਮਾ ਨਾਗਾਲੈਂਡ ਤੋਂ ਆਉਂਦਾ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਐਕਸ-ਪੋਸਟ ਰਾਹੀਂ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਐਕਸ-ਪੋਸਟ

Read More
India Sports

ਪੈਰਾਲੰਪਿਕ ’ਚ ਭਾਰਤ ਨੇ ਜਿੱਤਿਆ ਰਿਕਾਰਡ 6ਵਾਂ ਗੋਲਡ! ਪ੍ਰਵੀਨ ਕੁਮਾਰ ਨੇ ਲਾਈ 2.08m ਦੀ ਉੱਚੀ ਛਾਲ, ਬਣਾਇਆ ਨਵਾ ਏਸ਼ਿਆਈ ਰਿਕਾਰਡ

ਬਿਉਰੋ ਰਿਪੋਰਟ: ਭਾਰਤ ਨੇ ਪੈਰਿਸ ਪੈਰਾਲੰਪਿਕ (Paris Paralympics 2024) ਵਿੱਚ ਰਿਕਾਰਡ 6ਵਾਂ ਗੋਲਡ ਜਿੱਤ ਲਿਆ ਹੈ। ਪ੍ਰਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਉਸਨੇ 2.08 ਮੀਟਰ ਦੀ ਸ਼ਾਨਦਾਰ ਛਾਲ ਮਾਰ ਕੇ ਪੈਰਾਲੰਪਿਕ ਇਤਿਹਾਸ ਵਿੱਚ ਆਪਣਾ ਦੂਜਾ ਅਤੇ ਭਾਰਤ ਦਾ 11ਵਾਂ ਤਮਗਾ ਜਿੱਤਿਆ। BREAKING: Praveen Kumar wins GOLD medal

Read More
India Sports

ਭਾਰਤੀ ਪੈਰਾ ਜੂਡੋਕਾ ਕਪਿਲ ਪਰਮਾਰ ਨੇ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਦੀ ਝੋਲੀ ਹੁਣ ਤੱਕ 25 ਤਗਮੇ

ਬਿਉਰੋ ਰਿਪੋਰਟ: ਭਾਰਤ ਦੇ ਪੈਰਾ ਜੂਡੋ ਖਿਡਾਰੀ ਕਪਿਲ ਪਰਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਕਪਿਲ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਜੇ1 ਈਵੈਂਟ ਦੇ ਕਾਂਸੀ ਤਮਗਾ ਮੁਕਾਬਲੇ ’ਚ ਬ੍ਰਾਜ਼ੀਲ ਦੇ ਏਲੀਟਨ ਡੀ ਓਲੀਵੇਰਾ ਨੂੰ 10-0 ਨਾਲ ਹਰਾਇਆ। ਕਪਿਲ ਪੈਰਾਲੰਪਿਕ ਜਾਂ ਓਲੰਪਿਕ ਵਿੱਚ ਤਮਗਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਜੂਡੋਕਾ ਹੈ। ਇਸ

Read More
India International Sports

ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੂੰ ਮਿਲਿਆ 24ਵਾਂ ਤਮਗਾ, ਧਰਮਬੀਰ ਨੇ ਜਿੱਤਿਆ ਸੋਨ ਤੇ ਪ੍ਰਣਵ ਨੇ ਕਲੱਬ ਥਰੋਅ ‘ਚ ਜਿੱਤਿਆ ਚਾਂਦੀ ਦਾ ਤਗਮਾ

ਭਾਰਤ ਨੇ ਬੁੱਧਵਾਰ ਰਾਤ ਪੈਰਿਸ ਪੈਰਾਲੰਪਿਕ ਵਿੱਚ ਆਪਣਾ 24ਵਾਂ ਤਮਗਾ ਜਿੱਤਿਆ। ਦੁਪਹਿਰ 2 ਵਜੇ ਤੱਕ ਚੱਲੇ ਕਲੱਬ ਥਰੋਅ ਦੇ ਫਾਈਨਲ ਮੁਕਾਬਲੇ ਵਿੱਚ ਧਰਮਬੀਰ ਸਿੰਘ ਨੇ ਸੋਨ ਤਗਮਾ ਅਤੇ ਪ੍ਰਣਵ ਸੁਰਮਾ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਸੋਨੇ ਦਾ ਅਤੇ ਸ਼ਾਟ ਪੁਟਰ ਸਚਿਨ ਸਰਜੇਰਾਓ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।

Read More
India Sports

ਪੈਰਿਸ ਪੈਰਾਲੰਪਿਕ ’ਚ ਭਾਰਤ ਨੂੰ ਰਿਕਾਰਡ 21ਵਾਂ ਮੈਡਲ, ਸਚਿਨ ਖਿਲਾਰੀ ​​ਨੇ ਜਿੱਤਿਆ ਚਾਂਦੀ ਦਾ ਤਗਮਾ

ਬਿਉਰੋ ਰਿਪੋਰਟ: ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤੀ ਖਿਡਾਰੀਆਂ ਦਾ ਰਿਕਾਰਡ ਤੋੜ ਪ੍ਰਦਰਸ਼ਨ ਜਾਰੀ ਹੈ। ਖੇਡਾਂ ਦੇ 7ਵੇਂ ਦਿਨ ਭਾਰਤ ਨੂੰ ਇਸ ਵਾਰ ਵੀ 21ਵਾਂ ਤਮਗਾ ਮਿਲਿਆ ਹੈ। ਭਾਰਤ ਦੇ ਸਚਿਨ ਖਿਲਾਰੀ ​​ਨੇ ਪੁਰਸ਼ਾਂ ਦੇ ਸ਼ਾਟ ਪੁਟ F46 ਵਰਗ ਵਿੱਚ ਦੇਸ਼ ਲਈ ਤਮਗਾ ਜਿੱਤਿਆ ਹੈ। ਉਸ ਨੇ ਏਸ਼ੀਆਈ ਰਿਕਾਰਡ ਦੇ ਨਾਲ ਚਾਂਦੀ ਦਾ ਤਗਮਾ ਜਿੱਤਿਆ ਹੈ।

Read More
India Sports

ਭਾਰਤ ਦੇ ਖਾਤੇ ‘ਚ 16ਵਾਂ ਤਗ਼ਮਾ, ਜੀਵਨਜੀ ਦੀਪਤੀ ਨੇ ਪੈਰਿਸ ਪੈਰਾਲੰਪਿਕਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ

ਤੇਲੰਗਾਨਾ ਦੀ ਜੀਵਨਜੀ ਦੀਪਤੀ ਨੇ ਪੈਰਿਸ ਪੈਰਾਲੰਪਿਕ ‘ਚ 400 ਮੀਟਰ ਟੀ-20 ਮੁਕਾਬਲੇ ‘ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਨਾਲ ਭਾਰਤੀ ਖਿਡਾਰੀਆਂ ਨੇ ਹੁਣ ਤੱਕ 16 ਤਗਮੇ ਜਿੱਤੇ ਹਨ। 400 ਮੀਟਰ ਟੀ-20 ਮੁਕਾਬਲੇ ਦੇ ਫਾਈਨਲ ਵਿੱਚ ਦੀਪਤੀ ਨੇ 55.82 ਸਕਿੰਟ ਦਾ ਸਮਾਂ ਕੱਢਿਆ ਅਤੇ ਤੀਜੇ ਸਥਾਨ ’ਤੇ ਰਹੀ। ਯੂਕਰੇਨ ਦੀ ਯੂਲੀਆ ਸ਼ੁਲੇਅਰ ਨੇ 55.16 ਸਕਿੰਟ

Read More
India Sports

ਭਾਰਤ ਨੇ ਹਾਸਲ ਕੀਤਾ ਦੂਜਾ ਸੋਨ ਤਗਮਾ! ਨਿਤੀਸ਼ ਕੁਮਾਰ ਨੇ ਬੈਡਮਿੰਟਨ ’ਚ ਬ੍ਰਿਟਿਸ਼ ਖਿਡਾਰੀ ਨੂੰ ਹਰਾਇਆ

ਬਿਉਰੋ ਰਿਪੋਰਟ: ਨਿਤੇਸ਼ ਕੁਮਾਰ ਨੇ ਪੈਰਾਲੰਪਿਕ 2024 ਵਿੱਚ ਸੋਨ ਤਮਗਾ ਜਿੱਤਿਆ ਹੈ। ਉਸ ਨੇ ਬੈਡਮਿੰਟਨ ਦੇ ਪੁਰਸ਼ ਸਿੰਗਲਜ਼ ਐਸਐਲ3 ਵਰਗ ਵਿੱਚ ਗ੍ਰੇਟ ਬ੍ਰਿਟੇਨ ਦੇ ਡੇਨੀਅਲ ਬੇਥਲ ਨੂੰ 21-14, 18-21, 23-21 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਉਹ ਪੈਰਿਸ ਪੈਰਾਲੰਪਿਕ 2024 ਵਿੱਚ ਸੋਨ ਤਮਗਾ ਜਿੱਤਣ ਵਾਲਾ ਦੂਜਾ ਅਥਲੀਟ ਬਣ ਗਿਆ ਹੈ। ਕੁੱਲ ਮਿਲਾ ਕੇ 2024 ਪੈਰਾਲੰਪਿਕ

Read More
India Sports

ਹਿਮਾਚਲ ਦੇ ਨਿਸ਼ਾਦ ਕੁਮਾਰ ਨੇ ਪੈਰਾਲੰਪਿਕਸ ’ਚ ਜਿੱਤਿਆ ਚਾਂਦੀ ਦਾ ਤਗਮਾ, CM ਸੁੱਖੂ ਸਮੇਤ PM ਮੋਦੀ ਨੇ ਦਿੱਤੀ ਵਧਾਈ

ਬਿਉਰੋ ਰਿਪੋਰਟ: ਪੈਰਿਸ ਵਿੱਚ ਚੱਲ ਰਹੇ ਪੈਰਾਲੰਪਿਕ ’ਚ ਭਾਰਤੀ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਦਿਵਿਆਂਗ ਹੋਣ ਦੇ ਬਾਵਜੂਦ ਵੀ ਖਿਡਾਰੀ ਲਗਾਤਾਰ ਦੇਸ਼ ਦਾ ਨਾਂ ਉੱਚਾ ਕਰ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਅਥਲੀਟ ਨਿਸ਼ਾਦ ਕੁਮਾਰ ਨੇ ਪੈਰਿਸ ਪੈਰਾਲੰਪਿਕ ’ਚ ਚਾਂਦੀ ਦਾ ਤਗਮਾ ਜਿੱਤ ਕੇ ਕਮਾਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਨਿਸ਼ਾਦ ਹਿਮਾਚਲ ਪ੍ਰਦੇਸ਼

Read More
India Sports

ਪੈਰਾਲੰਪਿਕ ’ਚ ਭਾਰਤ ਨੇ ਜਿੱਤਿਆ 5ਵਾਂ ਮੈਡਲ, ਪੈਰਾ ਨਿਸ਼ਾਨੇਬਾਜ਼ ਰੁਬੀਨਾ ਨੇ ਜਿੱਤਿਆ ਕਾਂਸੀ ਦਾ ਤਗਮਾ

ਬਿਉਰੋ ਰਿਪੋਰਟ: ਭਾਰਤ ਦੀ ਪੈਰਾ ਨਿਸ਼ਾਨੇਬਾਜ਼ ਰੁਬੀਨਾ ਫਰਾਂਸਿਸ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ SS1 ਦੇ ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਹ 211.1 ਦੇ ਸਕੋਰ ਨਾਲ ਤੀਜੇ ਸਥਾਨ ’ਤੇ ਰਹੀ। ਇਸ ਪੈਰਾਲੰਪਿਕ ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਚੌਥਾ ਤਮਗਾ ਹੈ। ਪੈਰਿਸ ਪੈਰਾਲੰਪਿਕ ਦੇ ਤੀਜੇ ਦਿਨ ਭਾਰਤ ਨੂੰ ਤਗਮੇ ਮਿਲਣ ਦੀ ਉਮੀਦ

Read More