ਆਪਣੇ ਨਿਆਣਿਆਂ ਨੂੰ ਕਹਿਣਾ ਸ਼ੁਰੂ ਕਰ ਦਿਓ…ਬੰਦਿਆਂ ਵਾਲੇ ਕੰਮ ਕਰ…ਨਹੀਂ ਤਾਂ ਸਰਕਾਰ ਦੇਖੋ ਕੀ ਕਰੂਗੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਕਸਰ ਅਸੀਂ ਆਪਣੇ ਬੱਚਿਆਂ ਦੇ ਵਰਤਾਓ ਨੂੰ ਅਣਦੇਖਿਆ ਕਰ ਦਿੰਦੇ ਹਾਂ ਤੇ ਕਈ ਵਾਰ ਉਨ੍ਹਾਂ ਦੀਆਂ ਹਰਕਤਾਂ ਇਸੇ ਅਣਦੇਖੀ ਕਾਰਨ ਹੋਰ ਵਿਗੜ ਜਾਂਦੀਆਂ ਹਨ। ਸਾਡੇ ਦੇਸ਼ ਵਿਚ ਤਾਂ ਮਾਪੇ ਅਕਸਰ ਬੱਚਿਆਂ ਨੂੰ ਗਲਤੀ ਉੱਤੇ ਝੰਭ ਦਿੰਦੇ ਹਨ ਪਰ ਬਹੁਤੇ ਦੇਸ਼ ਅਜਿਹੇ ਵੀ ਹਨ ਜਿੱਥੇ ਬੱਚੇ ਨੂੰ ਗੁੱਸੇ ਨਾਲ ਉਂਗਲ ਲਗਾਉਣੀ