ਸਿੱਖਿਆ ਵਿਭਾਗ ਨੇ ਬਦਲੀ ਮਾਪੇ-ਅਧਿਆਪਕ ਮਿਲਣੀ ਦੀ ਮਿਤੀ
ਮੁਹਾਲੀ : 2 ਜੁਲਾਈ ਨੂੰ ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ, ਸਰਕਾਰ ਵੱਲੋਂ PTM (ਮਾਪੇ-ਅਧਿਆਪਕ ਮੀਟਿੰਗ) ਦੀ ਤਾਰੀਕ ਬਦਲ ਦਿੱਤਾ ਗਈ ਹੈ। ਪਹਿਲਾਂ ਇਹ ਮੀਟਿੰਗ 29 ਮਈ ਨੂੰ ਹੋਣੀ ਸੀ ਪਰ ਕੁਝ ਕਾਰਨਾ ਦੇ ਕਾਰਨ ਹੁਣ ਮਾਪੇ – ਅਧਿਆਪਿਕ ਮਿਲਣੀ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 31 ਮਈ ਨੂੰ