Punjab Religion

ਮੌਜੂਦਾ ਪੰਥਕ ਮਸਲਿਆਂ ਨੂੰ ਲੈ ਕੇ ਪੰਥਕ ਸੇਵਾ ਜਥਾ ਦੁਆਬਾ ਵੱਲੋਂ ਸੰਵਾਦ ਯਾਤਰਾ ਸ਼ੁਰੂ

2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਉੱਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਆਗੂ ਜਮਾਤ ਨੇ ਲੰਘੇ ਸਮੇਂ ਦਾ ਦੌਰਾਨ ਪੰਜਾਬ ਅਤੇ ਪੰਥ ਹਿਤ ਹੋਏ ਗੁਨਾਹਾਂ ਚ ਆਪਣੀ ਸ਼ਮੂਲੀਅਤ ਨੂੰ ਮੰਨ ਲਿਆ ਸੀ। ਇਸ ਮਗਰੋਂ ਕਈ ਹੁਕਮ ਜਾਰੀ ਹੋਏ ਪਾਰ ਉਹਨਾਂ ਨੂੰ ਸਮੁਚੇ ਤੌਰ ਤੇ ਮੰਨਣ ਦੀ ਬਜਾਏ ਉਹਨਾਂ ਵਿਚੋਂ ਕੁਝ ਮੁਖ ਆਦੇਸ਼ਾਂ ਨੂੰ

Read More